Wednesday, 17 February 2021

Ten Years of The Lion Of Punjab

 2011 ਚ ਆਈ The Lion Of Punjab ਦੀ ਰੀਲੀਜ ਦੇ ਦੱਸ ਸਾਲ ਹੋ ਗਏ ਨੇ,ਇਹ ਫ਼ਿਲਮ ਹਮੇਸ਼ਾ ਦਿਲਜੀਤ ਦੋਸਾਂਝ ਦੀ ਪਹਿਲੀ ਫ਼ਿਲਮ ਦੇ ਤੌਰ ਤੇ ਜਾਣੀ ਜਾਵੇਗੀ.ਫ਼ਿਲਮ ਦੇ ਨਿਰਮਾਤਾ ਬਲਬੀਰ ਟਾਂਡਾ(ਨਾਰਵੇ ਤੋਂ) ਨਾਲ ਇਸ ਬਾਰੇ ਗੱਲ-ਬਾਤ ਹੋਈ ਕਿ ਇਸ ਫ਼ਿਲਮ ਦੀ ਪਲੈਨਿੰਗ ਕਿਵੇਂ ਹੋਈ.

90 ਦੇ ਦਹਾਕੇ ਦੌਰਾਨ ਵੈਰੀ ਤੇ ਧੀ ਜੱਟ ਦੀ ਤੇ ਹਿੰਦੀ ਫ਼ਿਲਮ ਸਮਗਲਰ ਦਾ ਨਿਰਮਾਣ ਕਰਨ ਤੋਂ ਬਾਅਦ ਬਲਬੀਰ ਟਾਂਡਾ ਕੁੱਝ ਦੇਰ ਤੱਕ ਸਿਨੇਮਾ ਦੀ ਦੁਨੀਆ ਤੋਂ ਦੂਰ ਰਹੇ.ਸਾਲ 2006 ਦੌਰਾਨ ਉਨਾਂ ਨੇ ਇੰਦਰਜੀਤ ਹਸਨਪੁਰੀ ਨਾਲ ਫ਼ਿਲਮ ਬਣਾਉਣ ਦੀ ਗੱਲ ਕੀਤੀ,ਪਰ ਹਸਨਪੁਰੀ ਦੇ ਦਿਹਾਂਤ ਕਰਕੇ ਉਹ ਫ਼ਿਲਮ ਸ਼ੁਰੂ ਨਾ ਹੋ ਸਕੀ,ਉਸ ਤੋਂ ਬਾਅਦ ਚਿਤਾਰਥ ਨਾਲ ਵੀ ਫ਼ਿਲਮ ਬਾਰੇ ਗੱਲ ਚੱਲੀ,ਪਰ ਕਿਸੇ ਕਾਰਨ ਗੱਲ ਨਾ ਬਣੀ.
ਆਖਿਰ ਗੁੱਡੂ ਧਨੋਆ ਨਾਲ ਮੁਲਾਕਾਤ ਤੋਂ ਬਾਅਦ ਫ਼ਿਲਮ ਬਣਾਉਣ ਦੀ ਤਿਆਰੀ ਸ਼ੁਰੂ ਹੋਈ,ਗੁੱਡੂ ਕੋਲ ਇੱਕ ਵਿਸ਼ਾ ਸੀ ਜੋ ਉਹ ਹਿੰਦੀ ਚ ਸੰਨੀ ਦਿਓਲ ਨਾਲ ਬਣਾਉਣਾ ਚਾਹੁੰਦੇ ਸੀ,ਉਹ ਵਿਸ਼ਾ ਹਿੰਦੀ ਚ ਤਾਂ ਨਹੀਂ ਪੰਜਾਬੀ ਚ ਨੇਪਰੇ ਚੜਿਆ. ਪਹਿਲਾ ਸ਼ੁਰੂ ਹੋਈ ਹੀਰੋ ਦੀ ਤਲਾਸ਼,ਗੁੱਡ ਸੋਨੂੰ ਸੂਦ ਨੂੰ ਲੈਣਾ ਚਾਹੁੰਦੇ ਸੀ,ਪਰ ਉਸਦੇ ਮਸ਼ਰੂਫ ਹੋਣ ਕਰਕੇ ਉਹ ਫ਼ਿਲਮ ਨਾ ਕਰ ਸਕਿਆ.ਫਿਰ ਬਲਬੀਰ ਟਾਂਡਾ ਹੋਰਾਂ ਨੇ ਕਮਲਹੀਰ(ਗਾਇਕ) ਤੱਕ ਪਹੁੰਚ ਕੀਤੀ,ਪਰ ਉਹ ਐਕਟਿੰਗ ਕੈਰਿਅਰ ਨੂੰ ਲੈਕੇ ਦੋਚਿੱਤੀ ਚ ਸੀ,ਮੰਗੀ ਮਾਹਲ ਦਾ ਨਾਮ ਵੀ ਸੁਝਾਇਆ ਗਿਆ,ਪਰ ਦਿਲਜੀਤ ਦੋਸਾਂਝ ਦੇ ਆਉਣ ਨਾਲ ਫ਼ਿਲਮ ਨੂੰ ਆਪਣਾ The Lion Of Punjab ਮਿਲ ਗਿਆ.
ਫ਼ਿਲਮ ਸ਼ੁਰੂ ਹੋਈ,ਪਰ ਨਾਲ ਹੀ ਕੁੱਝ ਪਰੇਸ਼ਾਨੀਆਂ 
ਦੀਵਿਆ ਦੱਤਾ ਨੇ ਕੁੱਝ ਦਿਨ ਫ਼ਿਲਮ ਕਰਕੇ ਬਿਨਾ ਕਿਸੇ ਕਾਰਨ ਦੱਸੇ ਫ਼ਿਲਮ ਛੱਡ ਦਿੱਤੀ,ਉਸਦੀ ਜਗਹ ਤੇ ਜੀਵਿਧਾ ਸ਼ਰਮਾ ਨੂੰ ਲਿਆ ਗਿਆ,ਫਿਰ ਸਭ ਕੁੱਝ ਠੀਕ-ਠਾਕ ਚੱਲਦਾ ਰਿਹਾ ਤੇ ਇਸ ਦੌਰਾਨ ਬਲਬੀਰ ਟਾਂਡਾ ਹੋਰਾਂ ਨੂੰ ਨਾਰਵੇ ਵਾਪਿਸ ਜਾਣਾ ਪਿਆ.ਪਿੱਛੇ ਪੰਜਾਬੀ ਮੀਡੀਆ ਦਾ ਇੱਕ ਹਿੱਸਾ ਇਹ ਅਫ਼ਵਾਹ ਫੈਲਾ ਰਿਹਾ ਸੀ ਕਿ ਫ਼ਿਲਮ ਬੰਦ ਹੋ ਗਈ,ਟਾਂਡਾ ਜਲਦ ਹੀ ਭਾਰਤ ਵਾਪਿਸ ਆਏ ਤੇ ਫ਼ਿਲਮ ਦੀ ਸ਼ੂਟਿੰਗ ਮੁੜ ਸ਼ੁਰੂ ਹੋਈ ਤੇ ਇਸ ਵਾਰ ਚ ਫ਼ਿਲਮ ਦੀ ਪੂਰੀ ਸ਼ੂਟਿੰਗ ਕਰ ਲਈ ਗਈ.

ਫ਼ਰਵਰੀ ਦੇ ਪਿਆਰ ਵਾਲੇ ਮਹੀਨੇ ਚ ਸਾਲ 2011 ਚ The Lion Of Punjab ਸਿਨਮਿਆਂ ਚ ਚੰਗੀ ਓਪਨਿੰਗ ਨਾਲ ਲੱਗੀ.ਅੱਜ ਦਿਲਜੀਤ ਤੇ ਕੰਗਨਾ ਵਿਚਾਲੇ ਟਵਿੱਟਰ ਤੇ ਲੜਾਈ ਸਭ ਨੇ ਦੇਖੀ ਹੈ,ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗਾ ਕਿ ਕੰਗਨਾ ਰਨੌਤ ਦੀ Tanu Weds Manu ਵੀ The Lion Of Punjab ਦੇ ਨਾਲ ਰੀਲੀਜ ਹੋਈ ਸੀ ਤੇ ਪੰਜਾਬ ਚ Tanu Weds Manu ਦੀ ਸ਼ੁਰੂਆਤ ਔਸਤ ਸੀ,ਜਦਕਿ The Lion Of Punjab ਨੂੰ ਚੰਗੀ ਓਪਨਿੰਗ ਲੱਗੀ.The Lion Of Punjab ਵੱਡੀ ਹਿੱਟ ਤਾਂ ਨਹੀਂ,ਪਰ ਕਾਮਯਾਬ ਫ਼ਿਲਮ ਜ਼ਰੂਰ ਰਹੀ.
ਬਲਬੀਰ ਟਾਂਡਾ ਦੀ ਇਹ ਫ਼ਿਲਮ ਦਿਲਜੀਤ ਦੋਸਾਂਝ ਜਿਹੇ ਸੁਪਰਸਟਾਰ ਪੰਜਾਬੀ ਸਿਨੇਮਾ ਨੂੰ ਦੇਣ ਲਈ ਹਮੇਸ਼ਾ ਯਾਦ ਕੀਤੀ ਜਾਵੇਗੀ.

Sunday, 21 June 2020

Kissing Scenes in Punjabi Cinema

Luckily or Unlickly in Punjabi Cinema,kissing scenes are mostly avoided to show Romantic Relationships between hero and heroin.But you think there have been no kissing scenes in Punjabi Films. You are wrong.
There was quick lip to lip scene between Guggu Gill and Upasana Singh in Badla Jatti Da.Then similarly there was an another such scene in Guggu Gill film Lalkara Jatti Da,in which heroïne Keerti Singh kissed on Guggu Gill lips.By far the longest such scene in Punjabi Cinema was between Babbu Maan and Nilofar in the film Rabb Ne Banaiyan Jodian.Besides that there was one such scene in forgettable or possible unreleased film Aakhiri Saboot between two unknown actor and actress.


Monday, 12 March 2018

Punjabi Music Video Industry-Journey part two

2000

ਪੰਜਾਬ ਦੀ ਜਿਆਦਾਤਰ ਯੁਵਾ ਪੀੜ੍ਹੀ ਹੁਣ ਗਾਇਕੀ ਵੱਲ ਆਉਣਾ ਚਾਹੁੰਦੀ ਸੀ,ਚਾਹੇ ਓਹਨਾ ਨੇ ਸੰਗੀਤ ਦੀ ਟ੍ਰੇਨਿੰਗ ਲਈ ਹੋਵੇ ਯਾਂ ਨਾ.ਨਵੇਂ ਸਿੰਗਰਸ ਤੇ ਨਵੀਆਂ music companies ਦੇ ਆਉਣ ਨਾਲ ਪ੍ਰੋਮੋਸ਼ਨ ਦੀ ਲੋੜ ਵੱਧ ਗਈ,ਤੇ ਨਵੀ ਸਦੀ ਦੇ ਆਉਂਦੇ ਆਉਂਦੇ ੩-4 ਪੰਜਾਬੀ tv channels ਸ਼ੁਰੂ ਹੋਏ.ਜਿੰਨਾ ਸਦਕਾ ਪੰਜਾਬੀ music videos  ਦਾ ਰੁਝਾਨ ਹੋਰ ਵੱਧ ਗਿਆ.
ਵੱਡੀਆਂ ਕੰਪਨੀਆਂ ਵੱਡੇ ਲੈਵਲ ਤੇ ਮਿਉਜ਼ਿਕ ਵੀਡਿਓਜ਼ ਬਣਾਉਂਦੀਆਂ ਤੇ ਹੁਣ ਲੋੜ ਸੀ ਛੋਟੀਆਂ ਕੰਪਨੀਜ਼ ਦਾ ਵੀ ਮਿਉਜ਼ਿਕ  ਵੀਡਿਓਜ਼ ਵੱਲ ਆਉਣਾ,ਘਟ ਬਜਟ ਦੇ ਚਲਦੇ ਸਿੰਗਰਸ ਤੇ ਕੰਪਨੀਆਂ ਸਾਂਝੇਦਾਰੀ ਚ ਵੀਡਿਓਜ਼ ਬਣਾਉਂਦੇ,ਸਿੰਗਰ ਦੀ ਐਨੀ ਭੀੜ ਚ ਹਰ ਸਿੰਗਰ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਸੀ..
ਮੰਨਤ ਸਿੰਘ ਇਸ ਦੌਰ ਦੇ ਦੇਸੀ ਮਿਉਜ਼ਿਕ ਵੀਡਿਓਜ਼ ਦਾ ਸਬ ਤੋਂ ਪ੍ਰਚਲਿਤ ਚੇਹਰਾ ਬਣਕੇ ਸਾਹਮਣੇ ਆਈ,2002 ਚ ਵੇ ਮੈਂ ਕੱਲੀ ਤੇ ਮੁਲਾਝੇਦਾਰ ਬਾਹਲੇ ਗੀਤ ਨਾਲ ਮੰਨਤ ਸਿੰਘ ਹੁਣ ਲੱਗਭਗ ਹਰ ਦੂਸਰੇ ਪੰਜਾਬੀ ਗੀਤ ਚ ਹੁੰਦੀ.
ਮੰਨਤ ਸਿੰਘ ਉਸ ਸਮੇ ਸੁੱਖੀ ਪਵਾਰ ਦੇ ਨਾਮ ਨਾਲ ਜਾਣੀ ਜਾਂਦੀ ਸੀ,ਓਹਨਾ ਅਨੁਸਾਰ ਅੱਜ ਕੱਲ ਕੁੜੀਆਂ ਨੂੰ ਪੂਰੀ ਟੀਮ ਮਿਲਦੀ ਹੈ,ਮੇਕਅਪ ਮੇਨ,ਕੋਸਟਿਉਮ ਡਿਜ਼ਾਈਨਰ,ਪਰ ਸਾਡੇ ਵੇਲੇ ਇੰਝ ਨਹੀਂ ਸੀ.ਜਿਆਦਾ ਕਰਕੇ ਮੈਨੂੰ ਹੀ ਸਬ ਕੁਝ ਦਾ ਧਿਆਨ ਰੱਖਣਾ ਪੈਂਦਾ ਸੀ,ਪਰ ਮੈਂ ਕਦੇ ਇਸਦਾ ਸ਼ਿਕਵਾ ਨਹੀਂ ਕੀਤਾ ਕਿਉਂਕਿ ਮੁੱਦੇ ਦੀ ਗੱਲ ਸੀ ਕਿ ਮੈਨੂੰ ਕੰਮ ਮਿਲ ਰਿਹਾ ਸੀ.ਮੈਂ ਆਪਣਾ ਪਹਿਲਾ ਵੀਡੀਓ ਫ੍ਰੀ ਚ ਕੀਤਾ ਸੀ ਤੇ ਦੂਜੇ ਗੀਤ ਲਈ ਮੈਨੂੰ 8000 ਰੁਪਏ ਮਿਲੇ ਸੀ.
ਇਸ ਤਰਾਹ ਸਾਨੀਆ ਪੰਨੂ ਕਹਿੰਦੀ ਹੈ ਕੇ ਮੈਂ ਕੁਝ ਮਹੀਨੇ ਪਹਿਲਾ ਕਾਫੀ ਦੇਰ ਬਾਅਦ ਇਕ ਪੰਜਾਬੀ ਮਿਉਜ਼ਿਕ ਵੀਡੀਓ ਕੀਤਾ ਤੇ ਮੈਂ ਪਹਿਲਾ ਤੇ ਹੁਣ ਦੇ ਕੰਮ ਵਿਚ ਕਾਫੀ ਫਰਕ ਮਹਿਸੂਸ ਕੀਤਾ.
ਆਰਤੀ ਪੂਰੀ ਮੰਨਦੀ ਹੈ ਕੇ ਵਕ਼ਤ ਨਾਲ ਹਰ ਚੀਜ ਚ ਬਦਲਾਵ ਆਉਂਦਾ ਹੈ,female ਮਾਡਲਸ ਕਹਿੰਦਿਆਂ ਨੇ ਕੇ ਓਹਨਾ ਦੇ ਪੰਜਾਬੀ ਮਿਉਜ਼ਿਕ ਵੀਡਿਓਜ਼ ਦੇ contribution ਨੂੰ ਇਗਨੋਰ ਕੀਤਾ ਜਾਂਦਾ ਹੈ,ਜਦ ਕਿ ਉਹ ਇਕ ਵੀਡੀਓ ਦਾ ਮੁਖ ਚੇਹਰਾ ਹੁੰਦੀਆਂ ਨੇ..ਉਸ ਸਮੇ ਦੌਰਾਨ ਹੀ ਆਏ ਪੰਜਾਬੀ male ਮਾਡਲ ਨਵੀ ਵਰਮਾ ਅਨੁਸਾਰ ਕਈ ਵਾਰ ਮੈਨੂੰ ਕੀਤੇ ਕੰਮ ਲਈ ਪੈਸੇ ਵੀ ਨਹੀਂ ਦਿੱਤੇ ਜਾਂਦੇ ਸੀ,ਕਿਰਾਏ ਭਾੜੇ ਦੀ ਤਾਂ ਗੱਲ ਦੂਰ ਦੀ ਹੈ.
ਗੈਵੀ ਚਾਹਲ,ਦਕਸ਼ਅਜੀਤ ਸਿੰਘ,ਗੋਲਡੀ ਸੋਮਲ,ਅੰਗਦ ਹਸੀਜਾ,ਕਰਤਾਰ ਚੀਮਾ ਉਸ ਸਮੇ ਦੇ ਦੇਸੀ ਪੰਜਾਬ ਵੀਡਿਓਜ਼ ਚ ਕੰਮ ਕਰਨ ਵਾਲੇ ਪੋਪਲਰ male ਮਾਡਲਸ ਸੀ.ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਸੁਪਰ ਸਟਾਰ ਅਭਿਨੇਤਰੀ ਨੀਰੂ ਬਾਜਵਾ ਨੇ ਪੰਜਾਬੀ entertainment ਇੰਡਸਟਰੀ ਚ ਕਦਮ ਕਮਲਹੀਰ ਦੇ ਪੰਜਾਬੀ ਗਾਣੇ ਨਾਲ ਹੀ ਰੱਖਿਆ ਸੀ.ਇਸੇ ਦੌਰ ਚ ਆਡੀਓ ਕੇਸਟਾ ਦਾ ਯੁਗ ਖਤਮ ਹੋ ਰਿਹਾ ਸੀ,ਤੇ ਉਸਦੀ ਜਗਾਹ Mp3 ਨੇ ਲੈ ਲਈ.,ਸਿਰਫ ਪੰਜਾਬੀ ਹੀ ਨਹੀਂ ਸਗੋਂ ਪੂਰੀ ਇੰਡਿਯਨ ਮਿਊਜ਼ਿਕ ਇੰਡਸਟਰੀ ਪਾਇਰੇਸੀ ਦੀ ਮਾਰ ਝੱਲ ਰਹੀ ਸੀ.

2005

ਮਿਸ ਪੂਜਾ ਦੇ ਆਉਣ ਨਾਲ FEMALE ਮਾਡਲਸ ਲਈ ਕੰਮ ਇਕ ਤਰਾਹ ਨਾਲ ਘੱਟ ਗਿਆ,ESTABLISHED ਮਾਡਲਸ ਮੁੰਬਈ ਵੱਲ ਚਲੀਆਂ ਗਈਆਂ.ਕੁੜੀਆਂ ਮਿਊਜ਼ਿਕ ਵੀਡਿਓਜ਼ ਚ ਆਉਂਦੀਆਂ ਤਾਂ ਜਰੂਰ,ਪਰ ਕੋਈ ਪਹਿਚਾਣ ਨਹੀਂ ਸੀ ਬਣਾ ਪਾ ਰਹੀ,ਕਾਰਣ ਸੀ ਕਿ ਜੇ ਕੋਈ ਕੁੜੀ ਜਿਆਦਾ ਪੈਸੇ ਮੰਗਦੀ ਤਾਂ ਉਸਨੂੰ ਰਸਤਾ ਦਿਖਾ ਦਿੱਤਾ ਜਾਂਦਾ,ਕਿਉਂਕਿ ਓਹਨਾ ਦੀ ਜਗਾਹ ਲੈਣ ਨੂੰ ਹੋਰ ਕਈ ਕੁੜੀਆਂ ਸੀ,ਇਸ ਦੌਰਾਨ ਕੁਝ ਕਾਸਟਿੰਗ COUCH ਦੀਆਂ ਖ਼ਬਰਾਂ ਵੀ ਆਈਆਂ.ਹਾਲਾਂਕਿ ਕਈ MALE ਮਾਡਲਸ ਕਾਫੀ FAMOUS ਹੋਏ,ਉਸਦਾ ਮੁਖ ਕਾਰਣ ਕੇ ਕਈ MALE ਸਿੰਗਰ ਜਿਆਦਾ ਉਮਰ ਦੇ ਸੀ ਤੇ ਕਾਲਜ ਜਾਂਦੀ ਯੁਵਾ ਪੀੜ੍ਹੀ ਦੇ ਗੀਤਾਂ ਤੇ ਉਹ ਫਿੱਟ ਨਾ ਬੈਠਦੇ,ਜੋ ਜਵਾਨ ਸਿੰਗਰ ਸੀ ਓਹਨਾ ਤੋਂ ਐਕਟਿੰਗ ਨਹੀਂ ਸੀ ਹੁੰਦੀ,ਤੇ ਕਈ ਮਿਸ ਪੂਜਾ ਦੇ ਨਾਲ ਹੀ ਸੇਮ ਫਰੇਮ ਚ ਦਿਖਣਾ ਚਾਹੁੰਦੇ ਸੀ.
ਨਵੀ ਭੰਗੂ ਕਹਿੰਦੇ ਨੇ ਕਿ ਹੁਣ ਸਬ ਕੁਝ ਪਲੈਨ ਕੀਤਾ ਜਾਂਦਾ ਹੈ,ਪਹਿਲਾ ਸਾਨੂ ਕੁਝ ਘੰਟੇ ਪਹਿਲਾ ਪਤਾ ਲੱਗਦਾ ਸੀ ਕੇ ਫਲਾਣੀ ਜਗਾਹ ਸ਼ੂਟ ਤੇ ਜਾਣਾ ਹੈ,ਅਗਰ ਮੈਂ ਬਿਜ਼ੀ ਹੁੰਦਾ ਤਾਂ ਮੈਂ ਜਿੰਮੀ(ਸ਼ਰਮਾ) ਨੂੰ ਯਾਂ ਵਿਕਟਰ ਜਾਨ ਦੀ ਸਿਫਾਰਿਸ਼ ਕਰ ਦਿੰਦਾ ਤੇ ਅਗਰ ਉਹ ਬਿਜ਼ੀ ਹੁੰਦੇ ਤਾਂ ਮੈਂ ਓਹਨਾ ਦੀ ਜਗਾਹ ਵੀਡੀਓ ਕਰ ਲੈਂਦਾ.
ਕਈ ਵਾਰ ਕੰਮ ਐਨੀ ਜਲਦਬਾਜ਼ੀ ਚ ਹੁੰਦਾ ਕੇ ਮੈਂ ਅਗਰ ਅੱਜ ਵੀਡੀਓ ਸ਼ੂਟ ਕਰਦਾ ਤਾਂ ਤਿੰਨ ਚਾਰ ਦਿਨ ਬਾਅਦ ਉਹ ਵੀਡੀਓ TV ਤੇ ਆ ਰਿਹਾ ਹੁੰਦਾ.

2010

ਮਿਸ ਪੂਜਾ ਦੇ ਗੀਤਾਂ ਦਾ ਰੁਝਾਨ ਥੋੜਾ ਘਟਿਆ ਤਾਂ ਹਨੀ ਸਿੰਘ ਆ ਗਿਆ,ਹੁਣ ਕਈ ਸਿੰਗਰਸ ਦੇ ਵੀਡੀਓ ਚ ਹਨੀ ਸਿੰਘ ਇਕ ਆਈਟਮ ਵਾਂਗ ਰੈਪ ਆਰਟਿਸਟ ਦੇ ਤੌਰ ਤੇ ਪੇਸ਼ ਹੋਣ ਲੱਗਾ.ਪੰਜਾਬੀ ਮਿਉਜ਼ਿਕ ਵੀਡਿਓਜ਼ ਚ ਲੁਕ ਦੇ ਤੌਰ ਤੇ ਵੱਡਾ ਬਦਲਾਵ ਹੋਣਾ ਸ਼ੁਰੂ ਹੋ ਗਿਆ.ਕੁਝ ਸਾਲਾਂ ਬਾਅਦ ਪੂਰੀ ਮਿਉਜ਼ਿਕ ਐਲਬਮ ਦਾ concept ਹੀ ਖਤਮ ਹੋ ਗਿਆ ਤੇ singles ਦਾ ਦੌਰ ਆ ਗਿਆ.MP3 4 - 5 ਸਾਲ ਰਾਜ ਕਰਦੀ ਰਹੀ ਤੇ ਫੇਰ ਉਸਦੀ ਜਗਾਹ pen drive ਨੇ ਲਈ,ਜੋ ਤਕਰੀਬਨ ਅਜੇ ਵੀ ਚੱਲੀ ਜਾ ਰਹੀ ਹੈ,ਪਰ ਸੋਸ਼ਲ ਮੀਡਿਆ ਤੇ apps ਹੁਣ ਇਸ ਤੇ ਵੀ ਭਾਰੀ ਪੈ ਰਹੀ ਨੇ.YOUTUBE ਇਕ ਵੱਡਾ ਕਮਾਈ ਤੇ ਸ਼ੋਹਰਤ ਦਾ ਜਰੀਏ ਬਣਕੇ ਸਾਹਮਣੇ ਆਇਆ. Technology ਨੇ ਸੰਗੀਤ ਜਗਤ ਦਾ ਚੇਹਰਾ badal ਕੇ ਰੱਖ ਦਿੱਤਾ,ਸੁਰ ਸੰਗੀਤ ਪਿੱਛੇ ਰਹਿ ਗਿਆ ਤੇ ਹੁਣ ਜਿਆਦਾ ਵਕ਼ਤ ਇਕ ਤੜਕ ਭੜਕ ਵਾਲੀ ਮਿਉਜ਼ਿਕ ਵੀਡੀਓ ਬਣਾਉਣ ਤੇ ਲੱਗ ਗਿਆ.ਹਨੀ ਸਿੰਘ ਪਿੱਛੇ ਰਹਿ ਗਿਆ ਤਾਂ ਹੋਰ ਆ ਗਏ.

ਹਿਮਾਂਸ਼ੀ ਖੁਰਾਣਾ,ਸਾਰਾ ਗੁਰਪਾਲ ਤੇ ਹੋਰ ਕਈ ਨਵੀਆਂ ਮਾਡਲ ਕੁੜੀਆਂ ਇਹਨਾ ਮਿਉਜ਼ਿਕ ਵੀਡੀਓ ਚ ਆਪਣੀਆਂ ਸ਼ਰਤਾਂ ਤੇ ਕੰਮ ਕਰ ਰਹੀਆਂ ਨੇ,ਇਹਨਾ ਕੁੜੀਆਂ ਨੂੰ ਪ੍ਰੋਪਰ ਟੀਮ ਦਿੱਤੀ ਜਾਂਦੀ ਹੈ,ਸੋਸ਼ਲ ਮੀਡਿਆ ਤੇ ਇਹ ਸਿੰਗਰਸ ਦੇ ਬਰਾਬਰ ਪੋਪਲਰ ਨੇ,ਪਰ ਅੱਜ ਦੇ ਦੌਰ ਦੇ MALE ਮਾਡਲਸ ਉਹ ਪਹਿਚਾਣ ਨਹੀਂ ਬਣਾ ਪਾ ਰਹੇ,ਕਿਉਂਕਿ ਮੈਲ ਸਿੰਗਰਸ ਖੁਦ ਆਪਣੀ ਵੀਡਿਓਜ਼ ਚ perform ਕਰ ਰਹੇ ਨੇ.
Rimpy Prince,model turned video director Sukh Sanghera,Actor/Director Parmish Verma,Navjit Butter.Jashan Nanrah,Arvinder Khaira ਅੱਜ ਦੇ ਸਮੇ ਦੀ ਪੰਜਾਬੀ ਵੀਡੀਓ ਇੰਡਸਟਰੀ ਦੇ ਵੱਡੇ ਨਾਮ ਨੇ.
ਓਹਨਾ ਦੀਆਂ ਵੀਡਿਓਜ਼ ਦੀ ਇਕ ਹਿੰਦੀ ਫਿਲਮ ਦੇ ਗੀਤ ਦੇ ਫਿਲਮਾਂਕਣ ਨੂੰ ਵੀ ਮਾਤ ਪਾ ਦਿੰਦੀ ਹੈ.ਕਈ ਵਾਰ ਇਕ ਆਮ ਜੇਹਾ ਗੀਤ ਵੀ ਵਾਦੀਆਂ ਫਿਲਮਾਂਕਣ ਕਰਕੇ ਹਿੱਟ ਹੋ ਜਾਂਦਾ,ਪਰ ਕਈ ਵਾਰ ਇਕ ਚੰਗਾ ਗੀਤ ਚੰਗੇ ਫਿਲਮਾਂਕਣ ਨਾ ਹੋਣ ਕਰਕੇ ਉਹ ਮੁਕਾਮ ਹਾਸਿਲ ਨਹੀਂ ਕਰ ਪਾਉਂਦਾ,ਪਰ ਅਗਰ ਦੋਨੋ ਕਮਾਲ ਦੇ ਹੋਣ ਤਾਂ result ਧਮਾਕੇਦਾਰ ਹੁੰਦਾ ਹੈ,ਇਕ ਪੁਰਾਣੇ ਪੰਜਾਬੀ ਗਾਇਕ ਨੇ ਬਹੁਤ ਦੇਰ ਪਹਿਲਾ ਇਕ ਇੰਟਰਵਿਊ ਚ ਕਿਹਾ ਸੀ ਕੇ ਅੱਜਕੱਲ ਦੀ ਗਾਇਕੀ ਸੁਨਣ ਨਾਲੋਂ ਜਿਆਦਾ ਦੇਖਣ ਵਾਲੀ ਹੋ ਗਈ ਹੈ.

ਬੇਸ਼ੱਕ ਇਹ ਸੱਚ ਹੈ,ਪਰ ਪੰਜਾਬੀ ਮਿਉਜ਼ਿਕ ਇੰਡਸਟਰੀ ਅੱਜ ਕਈ ਲੋਕਾਂ ਨੂੰ ਰੋਜਗਾਰ ਦੇ ਰਹੀ ਹੈ.Models,Technicians,Junior Artists,Editor,Makeup Artists ਤੇ ਕਈ ਹੋਰ ਜੋ ਇਸ ਇੰਡਸਟਰੀ ਨਾਲ ਜੁੜੇ ਨੇ.ਇਕ ਬੰਦ ਸਟੂਡੀਓ ਦੇ ਕਮਰੇ ਤੋਂ ਲੈਕੇ ਖੇਤਾਂ ਚ,ਪਹਾੜਾਂ ਚ,ਮੁੰਬਈ ਦੀਆਂ ਸ਼ੂਟਿੰਗ ਲੋਕੇਸ਼ਨਾਂ ਤੋਂ ਵਿਦੇਸ਼ ਦੀ ਧਰਤੀ ਤਕ ਪੰਜਾਬੀ ਮਿਊਜ਼ਿਕ ਵੀਡਿਓਜ਼ ਇੰਡਸਟਰੀ ਪਹੁੰਚ ਗਈ ਹੈ,ਗਾਇਕ ਚੰਨ ਤੇ ਜਾਣ ਦੀ ਗੱਲ ਤਾਂ ਆਪਣੇ ਗਾਣਿਆਂ ਚ ਕਰਦੇ ਨੇ,ਫਿਲਹਾਲ ਬਸ ਉਥੇ ਨਹੀਂ ਇਹ ਪਹੁੰਚੀ.
 
 

Punjabi Music Video Industry's Journey

ਪੰਜਾਬੀ ਸੰਗੀਤ ਇੰਡਸਟਰੀ ਅਜੋਕੇ ਸਮੇ ਚ ੩੦੦ ਮਿਲੀਅਨ ਸਾਲਾਨਾ ਟਰਨਓਵਰ ਵਾਲੀ ਇੰਡਸਟਰੀ ਹੈ,ਪੰਜਾਬ ਚ 20000 ਦੇ ਲਗਭਗ ਗਾਇਕ ਨੇ,ਜਿੰਨਾ ਚ 200 ਦੇ ਕਰੀਬ ਜਿਆਦਾ ਨਾਮਵਰ ਨੇ,ਜਿੰਨਾ ਕਰਕੇ ਪੰਜਾਬੀ Music ਵੀਡੀਓ ਇੰਡਸਟਰੀ ਇਸ ਮੁਕਾਮ ਤਕ ਪਹੁੰਚੀ ਹੈ..
ਪਰ ਇਹ ਸਫਰ ਸ਼ੁਰੂ ਕਿਥੋਂ ਹੋਇਆ..
80s
80 ਦੇ ਦਹਾਕੇ ਚ ਜਲੰਧਰ ਦੂਰਦਰਸ਼ਨ ਦੇ ਆਉਣ ਨਾਲ ਸੰਗੀਤਕ ਪ੍ਰੋਗਰਾਮ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ,ਜ਼ਿਆਦਾ ਕਰਕੇ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਵੱਧ ਮਹੱਤਤਾ ਦਿੱਤੀ ਜਾਂਦੀ ਸੀ,ਐਸੇ ਹੀ ਇਕ ਸੰਗੀਤਕ ਪ੍ਰੋਗਰਾਮ ਤੋਂ ਗੁਰਦਾਸ ਮਾਨ ਨੂੰ ਪਹਿਚਾਣ ਮਿਲੀ,ਇਸੀ ਦੌਰ ਚ 1986 - 87 ਦੇ ਕਰੀਬ ਮਲਕੀਤ ਸਿੰਘ ਦੀ ਮਿਊਜ਼ਿਕ ਐਲਬਮ ਤੂਤਕ ਤੂਤਕ ਤੂਤੀਆਂ ਆਈ,ਤੇ ਉਸਦੇ ਟਾਈਟਲ ਗੀਤ  ਦੀ ਵੀਡੀਓ ਬਣੀ,ਚਮਕੀਲੀ ਜੈਕਟ ਚ ਗਾਣਾ ਗਾਉਂਦਾ ਮਲਕੀਤ ਸਿੰਘ ਸਬ ਦੀ ਨਜ਼ਰ ਚ ਚੜ ਗਿਆ,ਕਿਸੇ ਪੰਜਾਬੀ ਗੀਤ ਦੀ ਇਹ ਪਹਿਲੀ ਸਬ ਤੋਂ ਜਿਆਦਾ ਪੋਪੁਲਰ ਵੀਡੀਓ ਸੀ.,
ਆਡੀਓ ਕੈਸਟ ਦੀ ਵਿਕਰੀ ਬਿਨਾ ਖਾਸ ਇਸ਼ਤਿਹਾਰ ਦੇ ਹੋ ਜਾਂਦੀ ਸੀ,ਤੇ ਸੰਗੀਤਕ ਕੰਪਨੀਆਂ ਨੇ ਵੀਡੀਓ ਬਣਾਉਣ ਦੇ ਫਾਲਤੂ ਖਰਚੇ ਤੋਂ ਜਿਆਦਾਤਰ ਪ੍ਰਹੇਜ ਹੀ ਕੀਤਾ,ਇਹ ਕੰਮ ਜਲੰਧਰ ਦੂਰਦਰਸ਼ਨ ਹੀ ਕਰਦਾ ਰਿਹਾ.ਇਕ 12 by 12 ਦੇ ਸਟੂਡੀਓ ਚ ਸਿੰਗਰ ਆਪਣੇ ਗਾਣਿਆਂ ਤੇ ਬੁੱਲ ਹਿਲਾਉਂਦੇ ਤੇ ਇਕ ਭੰਗੜਾ ਟੀਮ ਸਾਈਡ ਤੇ ਆਂ ਪਿੱਛੇ ਭੰਗੜਾ ਪਾਉਂਦੀ.

90s
ਹਰਦੀਪ ਸਿੰਘ ਦਾ ਸ਼ਹਿਰ ਪਟਿਆਲੇ ਦੇ ਪਹਿਲਾ ਮਕ਼ਬੂਲ ਗੀਤ ਸੀ,ਜਿਸ ਨੂੰ ਆਉਟਡੋਰ,ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸ਼ੂਟ ਕੀਤਾ ਗਿਆ ਸੀ.ਗਿੱਧਾ ਪਾਓ ਕੁੜਿਯੋ ਵੀਡੀਓ ਕੇਸਟ ਦੀ ਕਾਮਯਾਬੀ ਤੋਂ ਬਾਅਦ MUSIC VIDEO ਦੇ ਰੁਝਾਨ ਨੇ ਜ਼ੋਰ ਫੜਿਆ.
ਚਮਕੀਲੇ ਦੀ ਮੌਤ ਤੋਂ ਬਾਅਦ ਦੋਗਾਣਾ ਗਾਇਕੀ ਘਟ ਗਈ,ਸਰਦੂਲ ਸਿਕੰਦਰ ਤੇ ਅਮਰ ਨੂਰੀ ਇਸ ਦੌਰ ਚ ਮਕ਼ਬੂਲ ਹੋਏ,ਪਰ ਜਿਆਦਾ ਕਰਕੇ ਸੋਲੋ ਸਿੰਗਰਸ ਦੀ ਤੂਤੀ ਬੋਲਦੀ ਸੀ,ਵੀਡਿਓਜ਼ ਚ ਸੋਲੋ ਸਿੰਗਰਸ ਖੁਦ ਹੀ ਲਾਈਮਲਾਇਟ ਚ ਰਹਿੰਦੇ ਤੇ ਸਾਥੀ ਕੁੜੀ ਦੀ ਓਹਨਾ ਨੂੰ ਲੋੜ ਮਹਿਸੂਸ ਨਹੀਂ ਹੋਈ.ਪਰ ਹੰਸ ਰਾਜ ਹੰਸ ਦੇ ਵਣਜਾਰਨ ਕੁੜੀਏ ਗੀਤ ਚ ਇਕ ਕੁੜੀ ਨੂੰ ਵੀ ਤਵੱਜੋ ਦਿੱਤੀ ਗਈ,ਇਸ ਤੋਂ ਬਾਅਦ ਹੋਰ ਗੀਤਾਂ ਲਈ ਵੀ FEMALE PERFORMERS  ਦੀ ਲੋੜ ਪੈਣੀ ਸ਼ੁਰੂ ਹੋ ਗਈ.ਕਈ FEMALE ARTIST ਤਾਂ ਕਾਲਜਾਂ ਦੀਆਂ ਗਿੱਧਾ ਗਰੁੱਪ ਦੀਆਂ ਕੁੜੀਆਂ ਹੀ ਹੁੰਦੀਆਂ,ਪੰਜਾਬੀ ਫਿਲਮ ਅਭਿਨੇਤਰੀਆਂ ਮਨਜੀਤ ਕੁਲਾਰ,ਰਵਿੰਦਰ ਮਾਨ ਸੰਗੀਤਕ ਵੀਡਿਓਜ਼ ਚ ਵੀ ਨਜਰ ਆਉਣ ਲੱਗੀਆਂ.
ਵਿਦੇਸ਼ ਟੂਰ ਲਈ ਵੀ FEMALE PERFORMERS ਦੀ ਜਰੂਰਤ ਮਹਿਸੂਸ ਕੀਤੀ ਗਈ,ਰਾਣੋ ਮਾਨ ਇਸ ਦੌਰ ਦੇ ਪਹਿਲੀ ਪ੍ਰੋਫ਼ੇਸ਼ਨਲ ਡਾੰਸਰ ਸੀ,ਜਿਸ ਨੂੰ ਕਈ ਮੁਖ ਧਾਰਾ ਸਿੰਗਰਸ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ.

MID 90S

1995 ਚ ਆਏ ਦਲੇਰ ਮਹਿੰਦੀ ਦੀ ਐਲਬਮ ਬੋਲੋ ਤਾਰਾ ਰਾਰਾ ਨੇ ਪੰਜਾਬੀ ਮਿਊਜ਼ਿਕ ਤੇ ਵੀਡੀਓ ਇੰਡਸਟਰੀ ਦੀ ਤਸਵੀਰ ਹੀ ਬਦਲ ਦਿੱਤੀ,ਹੁਣ T Series ਤੇ Tips ਵਰਗੀਆਂ ਵੱਡੀਆਂ ਸੰਗੀਤ ਕੰਪਨੀਆਂ ਦੀਆਂ ਨਜਰਾਂ ਪੰਜਾਬੀ ਸੰਗੀਤ ਜਗਤ ਤੇ ਸੀ.ਹੰਸ ਰਾਜ ਹੰਸ,ਹਰਭਜਨ ਮਾਨ,ਮਨਮੋਹਨ ਵਾਰਿਸ,ਸਰਬਜੀਤ ਚੀਮਾ  ਨੂੰ ਇਸ ਦੌਰ ਚ ਪੰਜਾਬ ਤੋਂ ਬਾਹਰ ਹੋਰ ਸ਼ੋਹਰਤ ਹਾਸਿਲ ਹੋਈ,ਪੰਜਾਬੀ ਸਿੰਗਰਸ ਦੀਆਂ ਵੀਡਿਓਜ਼ ਚ ਹਿੰਦੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਜਿਵੇਂ ਆਇਸ਼ਾ ਝੁਲਕਾ,ਦਿਵਿਆ ਦੱਤਾ,ਕਸ਼ਮੀਰ ਸ਼ਾਹ,ਦੀਪਤੀ ਭਟਨਾਗਰ,ਲੀਸਾ ਰੇ ਆਦਿ ਕੰਮ ਕਰ ਰਹੀਆਂ ਸੀ.
ਖਰਚਾ ਬਚਾਉਣ ਲਈ ਹੁਣ ਇਹ ਵੱਡੀਆਂ ਕੰਪਨੀਆਂ ਐਲਬਮ ਦੇ ਕੁਝ ਗੀਤਾਂ ਦਾ ਸ਼ੂਟ ਮੁੰਬਈ ਚ ਤੇ ਕੁਝ ਦਾ ਪੰਜਾਬ ਚ ਕਰਦੇ,ਸੁਰਜੀਤ ਬਿੰਦਰਖੀਆਂ ਦੀ ਐਲਬਮ ਮੁਖੜਾ ਦੇਖ ਕੇ ਦੇ ਲਗਭਗ ਸਬ ਗੀਤਾਂ ਦੇ mixup ਦੇ ਵੀਡੀਓ ਬਣੇ.
ਬੱਬੂ ਮਾਨ ਇਸ 90 ਦੇ ਅੰਤ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਇਆ,ਉਸਦਾ ਪਹਿਲੇ ਗੀਤ ਚੋ ਇਕ  ਵੀਡੀਓ ਦੇਖੋ ਪਿੰਡ ਪਹਿਰਾ ਲੱਗਦਾ,ਬਹੁਤ ਹੀ ਦੇਸੀ ਤਰੀਕੇ ਨਾਲ ਸ਼ੂਟ ਕੀਤੀ ਗਏ ਵੀਡੀਓ ਦੇ ਆਉਣ ਤੋਂ ਲੱਗਭਗ ਇਕ-ਦੋ ਸਾਲ ਬਾਅਦ ਬੱਬੂ ਤੜਕ ਭੜਕ ਵਾਲੇ ਵੱਡੇ ਬੱਜਟ ਦੇ ਵੀਡਿਓਜ਼ ਚ ਦਿਖਾਈ ਦਿੱਤਾ,ਇਹ ਉਦਾਹਰਣ ਪੰਜਾਬੀ ਸੰਗੀਤ ਦੇ ਮਕਬੂਲੀਅਤ ਨੂੰ ਦਰਸਾਉਣ ਲਈ ਦਿੱਤੀ ਗਈ ਹੈ ਤੇ ਇਸ ਨਾਲ ਪੰਜਾਬੀ ਵੀਡੀਓ ਇੰਡਸਟਰੀ ਦਾ ਘੇਰਾ ਹੋਰ ਵੱਡਾ ਹੋਇਆ.



ਪੰਜਾਬੀ ਸੰਗੀਤ ਇੰਡਸਟਰੀ ਅਜੋਕੇ ਸਮੇ ਚ ੩੦੦ ਮਿਲੀਅਨ ਸਾਲਾਨਾ ਟਰਨਓਵਰ ਵਾਲੀ ਇੰਡਸਟਰੀ ਹੈ,ਪੰਜਾਬ ਚ 20000 ਦੇ ਲਗਭਗ ਗਾਇਕ ਨੇ,ਜਿੰਨਾ ਚ 200 ਦੇ ਕਰੀਬ ਜਿਆਦਾ ਨਾਮਵਰ ਨੇ,ਜਿੰਨਾ ਕਰਕੇ ਪੰਜਾਬੀ Music ਵੀਡੀਓ ਇੰਡਸਟਰੀ ਇਸ ਮੁਕਾਮ ਤਕ ਪਹੁੰਚੀ ਹੈ..
ਪਰ ਇਹ ਸਫਰ ਸ਼ੁਰੂ ਕਿਥੋਂ ਹੋਇਆ..
80s
80 ਦੇ ਦਹਾਕੇ ਚ ਜਲੰਧਰ ਦੂਰਦਰਸ਼ਨ ਦੇ ਆਉਣ ਨਾਲ ਸੰਗੀਤਕ ਪ੍ਰੋਗਰਾਮ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ,ਜ਼ਿਆਦਾ ਕਰਕੇ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਵੱਧ ਮਹੱਤਤਾ ਦਿੱਤੀ ਜਾਂਦੀ ਸੀ,ਐਸੇ ਹੀ ਇਕ ਸੰਗੀਤਕ ਪ੍ਰੋਗਰਾਮ ਤੋਂ ਗੁਰਦਾਸ ਮਾਨ ਨੂੰ ਪਹਿਚਾਣ ਮਿਲੀ,ਇਸੀ ਦੌਰ ਚ 1986 - 87 ਦੇ ਕਰੀਬ ਮਲਕੀਤ ਸਿੰਘ ਦੀ ਮਿਊਜ਼ਿਕ ਐਲਬਮ ਤੂਤਕ ਤੂਤਕ ਤੂਤੀਆਂ ਆਈ,ਤੇ ਉਸਦੇ ਟਾਈਟਲ ਗੀਤ  ਦੀ ਵੀਡੀਓ ਬਣੀ,ਚਮਕੀਲੀ ਜੈਕਟ ਚ ਗਾਣਾ ਗਾਉਂਦਾ ਮਲਕੀਤ ਸਿੰਘ ਸਬ ਦੀ ਨਜ਼ਰ ਚ ਚੜ ਗਿਆ,ਕਿਸੇ ਪੰਜਾਬੀ ਗੀਤ ਦੀ ਇਹ ਪਹਿਲੀ ਸਬ ਤੋਂ ਜਿਆਦਾ ਪੋਪੁਲਰ ਵੀਡੀਓ ਸੀ.,
ਆਡੀਓ ਕੈਸਟ ਦੀ ਵਿਕਰੀ ਬਿਨਾ ਖਾਸ ਇਸ਼ਤਿਹਾਰ ਦੇ ਹੋ ਜਾਂਦੀ ਸੀ,ਤੇ ਸੰਗੀਤਕ ਕੰਪਨੀਆਂ ਨੇ ਵੀਡੀਓ ਬਣਾਉਣ ਦੇ ਫਾਲਤੂ ਖਰਚੇ ਤੋਂ ਜਿਆਦਾਤਰ ਪ੍ਰਹੇਜ ਹੀ ਕੀਤਾ,ਇਹ ਕੰਮ ਜਲੰਧਰ ਦੂਰਦਰਸ਼ਨ ਹੀ ਕਰਦਾ ਰਿਹਾ.ਇਕ 12 by 12 ਦੇ ਸਟੂਡੀਓ ਚ ਸਿੰਗਰ ਆਪਣੇ ਗਾਣਿਆਂ ਤੇ ਬੁੱਲ ਹਿਲਾਉਂਦੇ ਤੇ ਇਕ ਭੰਗੜਾ ਟੀਮ ਸਾਈਡ ਤੇ ਆਂ ਪਿੱਛੇ ਭੰਗੜਾ ਪਾਉਂਦੀ.
90s
ਹਰਦੀਪ ਸਿੰਘ ਦਾ ਸ਼ਹਿਰ ਪਟਿਆਲੇ ਦੇ ਪਹਿਲਾ ਮਕ਼ਬੂਲ ਗੀਤ ਸੀ,ਜਿਸ ਨੂੰ ਆਉਟਡੋਰ,ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਸ਼ੂਟ ਕੀਤਾ ਗਿਆ ਸੀ.ਗਿੱਧਾ ਪਾਓ ਕੁੜਿਯੋ ਵੀਡੀਓ ਕੇਸਟ ਦੀ ਕਾਮਯਾਬੀ ਤੋਂ ਬਾਅਦ MUSIC VIDEO ਦੇ ਰੁਝਾਨ ਨੇ ਜ਼ੋਰ ਫੜਿਆ.
ਚਮਕੀਲੇ ਦੀ ਮੌਤ ਤੋਂ ਬਾਅਦ ਦੋਗਾਣਾ ਗਾਇਕੀ ਘਟ ਗਈ,ਸਰਦੂਲ ਸਿਕੰਦਰ ਤੇ ਅਮਰ ਨੂਰੀ ਇਸ ਦੌਰ ਚ ਮਕ਼ਬੂਲ ਹੋਏ,ਪਰ ਜਿਆਦਾ ਕਰਕੇ ਸੋਲੋ ਸਿੰਗਰਸ ਦੀ ਤੂਤੀ ਬੋਲਦੀ ਸੀ,ਵੀਡਿਓਜ਼ ਚ ਸੋਲੋ ਸਿੰਗਰਸ ਖੁਦ ਹੀ ਲਾਈਮਲਾਇਟ ਚ ਰਹਿੰਦੇ ਤੇ ਸਾਥੀ ਕੁੜੀ ਦੀ ਓਹਨਾ ਨੂੰ ਲੋੜ ਮਹਿਸੂਸ ਨਹੀਂ ਹੋਈ.ਪਰ ਹੰਸ ਰਾਜ ਹੰਸ ਦੇ ਵਣਜਾਰਨ ਕੁੜੀਏ ਗੀਤ ਚ ਇਕ ਕੁੜੀ ਨੂੰ ਵੀ ਤਵੱਜੋ ਦਿੱਤੀ ਗਈ,ਇਸ ਤੋਂ ਬਾਅਦ ਹੋਰ ਗੀਤਾਂ ਲਈ ਵੀ FEMALE PERFORMERS  ਦੀ ਲੋੜ ਪੈਣੀ ਸ਼ੁਰੂ ਹੋ ਗਈ.ਕਈ FEMALE ARTIST ਤਾਂ ਕਾਲਜਾਂ ਦੀਆਂ ਗਿੱਧਾ ਗਰੁੱਪ ਦੀਆਂ ਕੁੜੀਆਂ ਹੀ ਹੁੰਦੀਆਂ,ਪੰਜਾਬੀ ਫਿਲਮ ਅਭਿਨੇਤਰੀਆਂ ਮਨਜੀਤ ਕੁਲਾਰ,ਰਵਿੰਦਰ ਮਾਨ ਸੰਗੀਤਕ ਵੀਡਿਓਜ਼ ਚ ਵੀ ਨਜਰ ਆਉਣ ਲੱਗੀਆਂ.
ਵਿਦੇਸ਼ ਟੂਰ ਲਈ ਵੀ FEMALE PERFORMERS ਦੀ ਜਰੂਰਤ ਮਹਿਸੂਸ ਕੀਤੀ ਗਈ,ਰਾਣੋ ਮਾਨ ਇਸ ਦੌਰ ਦੇ ਪਹਿਲੀ ਪ੍ਰੋਫ਼ੇਸ਼ਨਲ ਡਾੰਸਰ ਸੀ,ਜਿਸ ਨੂੰ ਕਈ ਮੁਖ ਧਾਰਾ ਸਿੰਗਰਸ ਨਾਲ ਸਟੇਜ ਸ਼ੇਅਰ ਕਰਨ ਦਾ ਮੌਕਾ ਮਿਲਿਆ.
MID 90S
1995 ਚ ਆਏ ਦਲੇਰ ਮਹਿੰਦੀ ਦੀ ਐਲਬਮ ਬੋਲੋ ਤਾਰਾ ਰਾਰਾ ਨੇ ਪੰਜਾਬੀ ਮਿਊਜ਼ਿਕ ਤੇ ਵੀਡੀਓ ਇੰਡਸਟਰੀ ਦੀ ਤਸਵੀਰ ਹੀ ਬਦਲ ਦਿੱਤੀ,ਹੁਣ T Series ਤੇ Tips ਵਰਗੀਆਂ ਵੱਡੀਆਂ ਸੰਗੀਤ ਕੰਪਨੀਆਂ ਦੀਆਂ ਨਜਰਾਂ ਪੰਜਾਬੀ ਸੰਗੀਤ ਜਗਤ ਤੇ ਸੀ.ਹੰਸ ਰਾਜ ਹੰਸ,ਹਰਭਜਨ ਮਾਨ,ਮਨਮੋਹਨ ਵਾਰਿਸ,ਸਰਬਜੀਤ ਚੀਮਾ  ਨੂੰ ਇਸ ਦੌਰ ਚ ਪੰਜਾਬ ਤੋਂ ਬਾਹਰ ਹੋਰ ਸ਼ੋਹਰਤ ਹਾਸਿਲ ਹੋਈ,ਪੰਜਾਬੀ ਸਿੰਗਰਸ ਦੀਆਂ ਵੀਡਿਓਜ਼ ਚ ਹਿੰਦੀ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਜਿਵੇਂ ਆਇਸ਼ਾ ਝੁਲਕਾ,ਦਿਵਿਆ ਦੱਤਾ,ਕਸ਼ਮੀਰ ਸ਼ਾਹ,ਦੀਪਤੀ ਭਟਨਾਗਰ,ਲੀਸਾ ਰੇ ਆਦਿ ਕੰਮ ਕਰ ਰਹੀਆਂ ਸੀ.
ਖਰਚਾ ਬਚਾਉਣ ਲਈ ਹੁਣ ਇਹ ਵੱਡੀਆਂ ਕੰਪਨੀਆਂ ਐਲਬਮ ਦੇ ਕੁਝ ਗੀਤਾਂ ਦਾ ਸ਼ੂਟ ਮੁੰਬਈ ਚ ਤੇ ਕੁਝ ਦਾ ਪੰਜਾਬ ਚ ਕਰਦੇ,ਸੁਰਜੀਤ ਬਿੰਦਰਖੀਆਂ ਦੀ ਐਲਬਮ ਮੁਖੜਾ ਦੇਖ ਕੇ ਦੇ ਲਗਭਗ ਸਬ ਗੀਤਾਂ ਦੇ mixup ਦੇ ਵੀਡੀਓ ਬਣੇ.
ਬੱਬੂ ਮਾਨ ਇਸ 90 ਦੇ ਅੰਤ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਆਇਆ,ਉਸਦਾ ਪਹਿਲੇ ਗੀਤ ਚੋ ਇਕ  ਵੀਡੀਓ ਦੇਖੋ ਪਿੰਡ ਪਹਿਰਾ ਲੱਗਦਾ,ਬਹੁਤ ਹੀ ਦੇਸੀ ਤਰੀਕੇ ਨਾਲ ਸ਼ੂਟ ਕੀਤੀ ਗਏ ਵੀਡੀਓ ਦੇ ਆਉਣ ਤੋਂ ਲੱਗਭਗ ਇਕ-ਦੋ ਸਾਲ ਬਾਅਦ ਬੱਬੂ ਤੜਕ ਭੜਕ ਵਾਲੇ ਵੱਡੇ ਬੱਜਟ ਦੇ ਵੀਡਿਓਜ਼ ਚ ਦਿਖਾਈ ਦਿੱਤਾ,ਇਹ ਉਦਾਹਰਣ ਪੰਜਾਬੀ ਸੰਗੀਤ ਦੇ ਮਕਬੂਲੀਅਤ ਨੂੰ ਦਰਸਾਉਣ ਲਈ ਦਿੱਤੀ ਗਈ ਹੈ ਤੇ ਇਸ ਨਾਲ ਪੰਜਾਬੀ ਵੀਡੀਓ ਇੰਡਸਟਰੀ ਦਾ ਘੇਰਾ ਹੋਰ ਵੱਡਾ ਹੋਇਆ.






 

Wednesday, 17 January 2018











Subedaar Joginder Singh is one of the most awaited film in Punjabi Film Indusry,Gippy Grewal is leaving no stone to get into the skin of character.Aditi Sharma is also coming back with this film after Angrez.Beside Gippy and Aditi there is long list of ensemble cast including Harish Verma,Kulwinder Billa,Guggu Gill,Happy Raikoti,Amrit Mann etc.But do you know Gippy is not first Punjabi Singer Actor,who is playing the character of great Martyr.
Gurdas Mann played the role of Param Vir Chakra Awardee Subedaar Joginder Singh in a Hindi Seriel Param Vir Chakra close to three decades back.Satnam Kaur-a Punjabi Film Actress played the role of his wife.
This Hindi Seriel was based on life stories of Indian Soldiers,who were awarded the distinguished Param Vir Chakra the highest wartime gallantry award of the Indian Army.It was directed by noted Hindi Filmmaker Chetan Anand.

https://www.youtube.com/watch?v=j6clGrocZfw

Thursday, 30 November 2017

Kids in Punjabi Cinema

There is dearth of Films for Children in Punjabi Language,There have been attempt,but very few in numbers.If looked at films made by Children Film Society,there will be many films in other regional languages,but hardly two Punjabi films were funded by Children Film Society that too way back in 80s,These two films Sajjre Phul & Kashmira were directed by Famous Punjabi Film Director Sukhdev Ahluwalia,Sajre Phull released theatrically,and was even made in Hindi under title Khilte Suman,it had stars like Raza Murad,Mehar Mittal,Manorama etc in principal cast.In early period of Punjabi Cinema,Noorjahan got huge popularity as child artist in Punjabi Films,but later on films with important children characters were few and far between.Apart from Sajjre Phull & Kashmira,there was a film in recent times Stupid 7 directed by Pali Bhupinder Singh,it successfully presented issues faced by growing children through seven teenagers characters.But Chaar Sahibzaade & its Sequel will remain most popular film,when it come to films for children in Punjabi.

In past there have been few films with kids playing roles of childhood of leading hero or heroin,At times kids related to producers would do such roles(Producer da Munda,Bhatija,Hero da Munda or randomly would select any kid where shooting would take place).
Harry Johal-A UK based Radio Host & Producer,who played the role of young Raza Murad in film Maawan Thandian Chaawan,recalls that time",Film's producer was known to us,I was interviewed by Sukhdev Ahluwalia,he found me perfect for the part,and got selected without any screen test".
In 90s Yuvraj Singh also acted in few Punjabi Films as Child Artist.Actor Vijay Tandon's daughter Pooja Tandon(Lion of Punjab fame) also acted as child artist.Jaswinder Bhalla's Son acted in Stupid 7 as young teen,and graduated to do role of young characters.
So most of times kids were selected just because they were related to people,associated with the film.
Jannatpreet Kaur,a former child artist from Ludhiana,acted in Hindi & Punjabi Films,says there was difference of approach when it come to working in Hindi & Punjabi Films.She was last seen in Stupid 7.
.
Off late with new experiments and subjects,Child Artists played important roles in most of recent releases like Love Punjab,Ardaas,Sardaar Ji 2,Nikka Jaildaar etc.
But today things are more professional,Manvir Johal was important as Amrinder Gill & Sargun Mehta in Love Punjab.Even though Japtej Singh got more popularity as young Milkha,in Bhag Milkha Bhag,but Punjabi Film Industry also took notice of his work in  as main protagonist Mitti Na Pharol Jogiya.
Agamveer Singh became famous with Gurdas Mann's Song Punjab,and got huge praises for his part.Ask him about popularity,he says he feel blessed when people notice him and give blessings.
Dilnoor Kaur,daughter of Actor Vikram Chauhan,did her first short film Najarbattu at the age of 2,after that she also did Sarwan and currently doing Aalna and Daana Paani.
There is Ansh Tejpal,who was in both parts of Nikka Jaildaar,also actively doing more projects.
Now the big question is,how they manage their studies,
According to Agamvir,his teachers are very supportive,so he never had any problem in making a balance between acting and studies.
Vikram Chauhan father of Dilnoor,says she is very bright student,and cover two weeks syllabus in two days.
They are making parents,school and themselves proud as child artists,but will they continue with acting career as adult ?
Jannatpreet says,of course after studies she will pursue acting again.
Similarly Dilnoor's parents feel that it will be up to Dilnoor,if she continued with acting as adult as well.
Prince Kanwaljit Singh is currently making a film Rabba Rabba Meenh Varsa,keeping young audience in mind.Beside that Rana Ranbir and Gurdas Mann's forthcoming films will also have child artists in important roles.
Punjabi Film Industry is finally going a professional way,with now enough scope for child artists as well,With Popular Film Awards,they should announce an another category for children too.

Monday, 27 November 2017

Babbu Mann,a singer with huge fan following,wont be mentioning much about his singing career,the man who glorified hathyar through one of his songs,while in one of his earlier song he sing from a girl's point of view,pind pehra lagda(dont come to meet in night),now the song is close to two decade old,than there was this song about girl getting married,and telling her lover to do maujan,because later she will be marrying someone else..Now thats Babbu Mann,who also sang Jatt Di Joon Buri,to Wonderfully composed Mitran Di Chatri,Ajj Mainu Pher Teri Yaad,Pakki Kanak etc to later on taking digs at derawad with Ik Baba Nanak Si.Off late he is coming with disaster after other,at one hand he talks about Delhi Damini Gang Rape,and in other one blame girls for consent of sex,and than declaring it rape.
Looking at his acting career,He started with Hindi Film Hawaien,one of the best work on 1984,well detailed on truth.He was being promoted as major face of the film,but it was Amitoze Mann(Director of the film),who was in main lead,while Babbu was in strong supporting character of Kanpuria.
Hawaein was received well in North and Overseas,but could do no wonder in Hindi Belts.But hats off to Babbu and rest of producers to produce such project.

It took him another three year to come on screen again,with Punjabi Film Rabb Ne Banaiyan Jodiyan.It had superhit music,while the producer wanted to relaunch his son Jajj Pandher with a punjabi film,Those who have not seen,should watch it for Babbu's wardrobe,his long hair and chibb kadhan wali acting.There is a youtube video going the round,about how they came out with bold song,Rabb Ne Banaiaan Jodiyan also had one of first(or second) lip to lip kiss scene in Punjabi Film,along with very bold song Mainu Pata Nahi Laggeya.While fans enjoyed watching his fav in romantic scenes(maje le gaya jatt).There is difference in doing bold scenes,one done with full conviction,and other just keep doing anything,keep kissing the heroine..keep taking your hands anywhere..Well,film released,and ran for around 5-6 weeks(that too not in big cities,but smaller one) in Punjab(At time when Harbhajan Mann films were celebrating 100 days or even silver jubilee)
Film was an avrage at box office,while music sales saved the film more.
Next he had Hashar,a well made film,but again with Babbu's limited acting skills,but still better than over acting of its leading lady Gurleen Chopra(grand pa grand pa...maninder maninder),Now sample this a man with strong mind and values,lost his sense when a girl rejects him,He dont even cleared any matter of MMS with her.But still a good film.It was one of Babbu's biggest success with running for over 12 weeks in Punjab and celebrated 50 days at few cinemas.

His next was Ekam,a social film,in spite of less promotion it did well,though not a perfect film,but still a good attempt at social issue,it did well.
Then there were two of his productions Hero Hitler In Love or so,with bad songs and bad camera work and cheap look,opened well,but was out of theatres in second-third week.
Desi Romeos was again low profile,less publicized film,but did well at box office.

Baaz came at wrong time,While in order of respect or fear  some Punjabi Filmmakers pushed their films ahead,Baaz was released right after Chaar Sahibzaade,while his fans kept shouting film is hit,reputed site like box office india declared it flop.

His fans kept making memes to put other singers down,abusing fans of other singers,and dont wish to face reality.Baaz released in 2014,and since than no film of Babbu released,so called superstar and with no film release in last 3-4 years.Sometime back there was news he is doing three Hindi films,there is not even a trace of single Hindi Film.

In fact even Singing,he is best at is doing no wonder,with coming out with flop songs,and try to listen his Hindi Songs,Next he is coming with a film,lets hope for best.High time he realized his mistakes(he interfere a lot in his director's work,a director blamed him for its failure),An actor cant rise above script,work at script and his acting.With this kind of fan following,he should have a release every year,in stead of cashing well on his fan following,he coming with one blunder song after other..Hopefully Banjara will do wonders for him.

Jatt Te Zameen






There are films,which dont age well,and its case with with 90 % punjabi films,Where in other film industries there is repeat value of many classics,But in Punjabi even most of successful Punjabi Films are long forgotten,may be thats because of lack of Punjabi Film Channels.
Jatt Te Zameen is one film,which was technically not of standard of Chann Pardesi or Nanak Naam Jahaj Hai or even Putt Jattan De,but over the years gained popularity among youngsters thanks to Youtube.

Jatt te Zameen can be fondly remember for various reasons.It was one of first Punjabi Film,in which Turbaned Hero was presented as action star as one of main lead-Sukhjinder Shera,who also produced and wrote the film(in past Turbaned Hero characters were written for Religious films only).Previously Sukhjinder worked with Veerendra in Yaari Jatt Di,so it was during Yaari Jatt Di,Jatt Te Zameen was planned.Varinder was killed during shoot of Jatt Te Zameen,one of the other major reason for its popularity.

Jatt Te Zameen launched and relaunched careers of every actor,associated with it.
Varinder and Sukhjinder Shera played main leads in the film,Earlier Preeti Sapru was suppose to do one of female lead,but she was busy with her own home production film.So Varinder decided to launch two newcomers with it.When he was in Bombay,he met an aspiring actress called Vijya-daughter of Punjabi Hindi Film Actor Balwant Bansal.He renamed her Manpreet Kaur,and she signed three film deal with Varinder.She was present at the scene,when Varinder was assassinated,She was badly disturbed with the incident,left the film industry and never did any other film.She later got married to an Actor Suraj Chadda(who also did Hindi Punjabi films and seriels)
For other female lead,they signed Suman Dutta,who was starting her singing career during that time.She got to do few more Punjabi Films after that,but concentrated more on her singing career,In one of Interview she said that Producers dont  pay well,and she cant spent her own money on costumes,transportation and other things.
Guggu Gill and Yograj Singh worked in few films prior to Jatt Te Zameen,but they got mass popularity with Jatt Te Jameen,Dialogues like Bhain Deya Veera(By Guggu Gill) and Jeeta Jeeta,Jihne Mera Lahu Peeta(By Yograj) went on to become very popular among cinegoers.
Sangeeta Mehta was a stage actress,after making a debut as lead actress in one of Punjabi Film in late 70s,she was mostly seen in small sidekick roles,In Jatt Te Zameen she played one of the pivotal role,originally written for noted Hindi Punjabi Film Character Actress Shammi,After Jatt Te Zameen,Sangeeta was regular in mother roles through out 90s.
Apart from them Artists like Gopi Bhalla,Saroop Parinda(known as Atro),Surinder Rihal(last directed Myself Paindu) etc also benefited from the movie.Varinder & Mehar Mittal were only two major names associated with the film.

Coming to that fateful evening,It was 6 Dec 1988, When during the shoot of film,Varinder was gunned down by extremists,Known Cinematographer of Punjabi Films,Pritam Singh Bhalla also got bullets,but he survived.
Film was released in Summer of 1989,there were already big Hindi films like Chandni,Elaan E Jung and Jadugar were releasing one after other at that time.Jatt Te Zameen got bumper opening and went on to become successful Punjabi Film.Varinder was only active lead actor,producer and director that time,so his demise left a big void in the Industry,but thanks to Jatt Te Zameen's success Industry got some new talent.
Sometime back Guggu Gill mentioned in one of his Interview that Jatt Te Zameen part two is being planned,it will be great if it happens. 

Friday, 24 November 2017

Punjabi Music Video Industry



Punjabi Music Video Industry,at present is 300 Million(around) Industry,Annually.Punjab is having approximately twenty thousand singers(could be even more,with around 200 hundred most popular faces),played major role in building Punjabi Music Video Industry,also providing work to thousands(models,junior artists,technicians,choreographer,make up artists,assistants and many more).


80s
Lets get back to where it all started,With the arrival of TV,Jalandhar Doordarshan was born,Its new year programs were most awaited shows,Gurdas Mann rose to fame through one of such Jalandhar Doordarshan based musical shows,Even Jaspinder Narula got major platform through Jalandhar Doordarshan.Malkit Singh's Tootak Tootak Tootian was most selling album of that era,Its video increased Malkit's popularity more.A young turbaned boy,in shimmer jacket caught everyone's attention.That was most probably one of the first popular video of any Punjabi Singer.Singers/Companies were releasing the albums,and they never really needed an extra expenditure of videos,as audio cassettes business was at its peak.
So most of these videos were made by Jalandhar Doordarshan for their musical programs,most of these videos were shot in indoor studios,with singer lisping on their own songs,and a Bhangra team dancing on one side of stage.




90s
Hardeep Singh's Shehar Patiale De was one of the first song,which was shot outdoor in the busy city roads of Patiala.Solo Singers, were performing on their songs,and they did not need a female performer for their song.Hans Raj Hans's song Vanjaran Kudiye was one of first attempt,where a female artist Neelu
was given extra importance in the song along with Hans Raj Hans.
Neelu-a law student got popularity as Vanjaran Kudi
,she later on did comedy albums with Jaswinder Bhalla.

Post the success of Video Album Gidha Pao Kudiye,
Now Music Companies started making videos of Singers,Most of the female artists were College going Gidha Group students.Soon Punjabi Film Actresses like Manjit Kular & Ravinder Mann appeared in videos of Hans Raj Hans,Manmohan Waris etc,Earlier only singers use to perform on world tours,now there was demand of female artists too,who would dance on songs or host the stage shows.Rano Mann was one of the first professional dancer,who shared the stage with many Big Singers.

Mid 90s
By mid 90s with Daler Mehndi's song Tara Rara whole video album concept changed,His next song Dardi Rabb Rabb Kardi featured Deepshikha,Big Companies like T Series and Tips eyed on Punjabi Music Market.So most of Big Singer's videos were made in Mumbai featuring Aaisha Jhulka,Varsha Usgaonkar,Deepti Bhatnagar,Kanchan,Kashmira Shah etc.

Late 90s
Surjit Bindrakhiya's album Mukhda Dekh Ke was big success,followed by Luck Tunu Tunu.Now,to cut costs companies would make one song with mix up of other Songs in Mumbai,and one or two songs in Punjab.For Eg a song with urban feel  use to have big budget,In such cases top models of Mumbai use to act,Mallika Sherawat was also there in one of Surjit Bindrakhiya Song.
A song with desi or rural touch would done in Punjab,with Gurleen Chopra,Aarti Puri etc featuring in.

2000
With arrival of new millennium Major Punjabi Singers got huge star status in other states.Harbhajan Mann,Hans Raj Hans,Sardool Sikander also appeared in dance numbers of Hindi Films.In 1999 Babbu Mann appeared in very cheaply made video of his song Pind Pehra Lagda,but with in two years He was romancing Shama Sikander,Sakshi Shivanand etc in Music Videos of his next album.
Most of Punjab Youth was now interested in field of Music,trained and untrained both.With Overflow of new songs,new singers,new companies there was need of publicity.Once a senior singer mentioned in an Interview",ajjkal gaiki sunan wali nahi,dekhan wali jyada ban gai hai.While big companies like T Series continued with lavish scale,Punjab based companies too have to follow the same route of making music videos of audio albums.New Punjabi Music channels arrived by 2000,it helped new age singers to reach out to more people.Companies and Singers with little resources continued with smart budget videos.

Mannat Singh was one of first most popular face of Desi Punjabi Music Videos,then known as Sukhi Pawar.She fondly remembers the old time "I did my first video for free and got paid eight thousand for second.Today girls are provided proper team Make Up Artist,Costume Designer etc.But earlier we would get such facilities rarely,mostly i had to manage on my own.I never complained as main thing was that i was getting work,We would start in the morning and finish the whole video by evening.
Saniya Pannu who started by 2004,too have similar take on this.She shares",i recently did a Punjabi music video after long gap and I could see the difference in every aspect of video making.
Actress Aarti Puri-another popular face of Punjabi Music Videos feels that with time everything change and gets improved,thats law of nature.

Though female models still feels that they are not given their due for the popularity of songs,as its singers who takes the cake.But male models feel otherwise,Actor Baljit Mathoun who did few music vidoes in 2003-04 period said  that there was dearth of girls in industry,and back then 3-4 girls were in circulations and they were more popular,Compared to that male models were more in numbers.

Similarly Most Popular Male Model of that time Navi Verma says that At times I was not even paid,forget about providing basic facilities.

Gavie Chahal,Navtej Singh,Daksh Ajit,Goldy Somal,Angad Hasija to Delhi based Male Models were active in Punjabi Videos from 2002 to 2006 period.

Punjabi Film Superstar Neeru Bajwa too started her journey with Punjabi Entertainment Industry with Punjabi Music Video of Kamal Heer's Kainthewala.By the same time era of Audio Cassettes came to an end.CD's place was taken  by MP3,Not only Punjabi,but Indian Music Industry was at its worst phase because of piracy.
2005
By 2006 Miss Pooja came into the scene,and with countless number of songs,she became the major face of Punjabi Video Songs,replacing the female models.
That left popular female models with less work,most of them moved to Mumbai for work.Some girls did some popular songs,but vanished soon..Reason ?
When Some of these girls would ask for more money,they were shown door,There were many in numbers to replace them,So no one could establish themselves.Besides that there were few incidents of casting couch.

Miss Pooja phase continued for next few years,till she cut down on work.Surprisingly Male Models got more popularity and work in this period(because some singers back then were middle aged,or younger one failed to get their act right in music videos)Navi Bhangu,Jimmy Sharma,Aman Sutdhar,Kartar Cheema,Victor John etc were there in every second Punjabi Music Video.
According to Navi Bhanghu,"Today everything is well planned,Earlier we were informed about shoot at last hour,In case I was busy,I would recommend Jimmy or Victor,or they would recommend me when they were busy.

2010
Then came Rap based songs,and after Miss Pooja,now Honey Singh became face of Video Songs.With more number of young singers being face of their own song,that left models with less work.Punjabi Cinema was getting back on its feet,and work started coming from films and Hindi TV Seriels.

Few years down the line concept of whole music album almost came to an end.Thats where singles came into the picture,and also number of young singers joined the Punjabi Music Field.Mp3 was gone,Pen Drive arrived and still sustaining.But it was power of social media which brought everyone associated with a music video on great platform.

Technology rocks,more YouTube hits more earnings.Melody took backseat,and all the hard work goes in to making a classy Music Video.
Himanshi Khurana and Sara Gurpal are two big names in current Punjabi Music Videos,besides them there are many more active in this field.They are working on their own terms and conditions.They are provided proper team.They are ruling on Social Sites,and having kind of fan base that could leave  even a mid level Hindi Film Heroines behind.Though Punjabi Male Models are not established in that way,as Young Singers are face of their own song.


Rimpy Prince,Model Turned Video Director Sukh Sanghera,Actor-Director Parmish Verma,Navjit Buttar,Jashan Nanrah,Arvinder Khaira are big players  as Music Video Directors,coming out with videos that are not only rich in looks,but far superior in camera work with aerial shots and low high angles.At times,in fact most of times even an ordinary song would click with people if its video clicked with them.Sadly in some cases even a good song went unnoticed when visually it could not make a mark.But in case both works,result is always phenomenal.
From a 12 by 12 indoor studio to outdoor to green fields to hills,from local to foreign locations Punjabi Music Video Industry came a long way.

Saturday, 28 October 2017








Almost every true Punjabi might have watched Harpal Tiwana's classic Laung Da Lishkara.But how many of them know real name of the leading lady of the film,who played character of Peeto-the young beautiful maid of the Haveli.

Even i was not aware of before the Internet revolution,got to know her name was Harpreet Deol through IMDB.COM.
But no one is aware of her whereabouts.So the lady in question is happily married in America to Dr.Gursharan Dosanjh.A month back i got in touch with her online,Though she was still reclusive to talk,i contacted one of her daughter,who might have encouraged Harpreet to talk about her short acting stint.
Harpreet Deol basically belonged to Ludhiana,and was studying in Chandigarh(living in Hostel).Harpal Tiwana and Neena Tiwana-Theatre Veteran were looking for a leading face for their movie.They noticed Harpreet when they visited their friend(College Professor) in the College.Since Harpreet was already doing college plays,she was thrilled when her professor told her about the news.But she knew her parents will object.

So Neena Tiwana went to meet them,and convinced them that they will take care of her,Harpreet also promised them that she wont do any other film after Laung Da Lishkara.So Harpreet was finalized for the role of Peeto,Shooting started in Patiala,her college staff was supportive,so her studies did not suffer much.She was only raw among experienced actors like Raj Babbar,Om Puri,Nina Tiwana,Nirmal Rishi,Mehar Mittal,Sardar Sohi etc,and she had scenes with all of them.She performed with ease in all her scenes with them.

Film was stalled in between due to lack of funds,but soon was restarted.Its songs specially Challa was already popular,Her Posters were all over in Poster Stands of Punjab.She joined the team on Premiere,and walked out with praise for her performance.Film Reviews of Major Newspaper praised the natural act.Some filmmakers came forward to sign her but she said no to film offers.

One producer wanted to sign her for a film opposite Gurdas Mann,and he asked Tiwanas to contact her,though they knew she wont break the promise she did to her parents,but they still tried,but they got to know her marriage was fixed,Her parents said they have no objection,but now they should ask her in laws.
Harpreet was known face,so going out would become difficult for her.She recalls that Shopping for her marriage was very difficult,as people would recognize her at all places,be it cloth or jewel shops.
After Marriage she moved to America,now a Grandmother.When asked about joining acting field again,she says that She never give a thought about it,as she was busy with her family commitments,four kids and business,now she could think about it,but it depend upon what kind of offer,otherwise she is happy with her life.

Of course cine lovers would love to see her again,What if there is sequel to Laung Da Lishkara,that will be a cinematic experience..







Wednesday, 4 June 2014

Sikander(2013)

Sikander,it had controversies associated with it prior to its release over the title and rift between director and producers,but surprisingly still final product came out as great cinema,one need big heart to cut all ties with product he/she was associated with.Jatinder Mauhar made a wonderful film,but stayed away from it,when it was ready to hit theatres.A lot was done on editing table,and at times it reflect in film too,but it hardly effected the film.

Student Politics,Such politics is common on U.P/Bihar side,while in Punjab/Chd students prefer to stay away from it,Though in last few years its finding its root in Punjab as well,How politicians use students for their own purpose and all.Though film had no basic story,its character driven film,involved in various characters and director successful presented all of them.
Gul Panag,the way she speak punjabi,you just cant stop admiring her,She did full justice to her part,her speech in final moments of film is remarkable.Kartar Cheema is excellent in title role,he expressed more from his eyes,Raj Singh Jhingar supported the lead characters very well,he just lived his part,Yaad Grewal in negative role(through everyone is in grey shades) is funny,irritating and at the same time wonderful.Victor John and Manav Vij did fair job,actor who played the part of Shamir is great in his brief part.Often in such films music take backseat,but songs are not forced at all,Rabbi Shergill's Challa in climax is well placed,and go with pace.The scenes at Anandpur Saheb's Mela,Chandigarh's scenes(the lake,university and above all labor colony)all are captured in great way..Over all a must watch for thinking cinema's lovers

Tuesday, 12 November 2013

Stupid 7

Stupid 7

Never judge a book by its cover,Same apply to stupid 7
Seven teenagers,with a group called stupid seven,all seven dealing with day to day life problems,mostly about generation gap,parents pressure,religious matters,drugs,dreams,negligence,discrimination,failure in studies to failure of school authorities too,Pali Bhupinder Singh managed to bring lot of matters in one film,and he successfully build the characters around,with only one or two weak elements(crush on teacher,single parent).Its his theatre backround which saved the film from going into over the top zone,since situations are over the top at times,and with not power house of talent,it could have fell flat at most of the parts,but full marks to director for taking care of every dept,but stupid 7 can never be called,punjabi cinema's answer to three idiots or taare zameen par,but at the same time stupid 7 having power to make you emotional at some scenes.Music is biggest low point of the film,with a film like this one expect to have at least one youthful number,be it energic or soulful.
Performances are taken care of,and as mentioned above full marks to director for it.Jaswinder Bhalla is at his best,quite a different role for Guggu Gill and he is perfect,Arjuna Bhalla should get more punjabi film offers,she was great in whatever she got to do,Razia Sukhbir was passable,rest of actors too played their part easily and badly as well.

Stupid 7,could have clicked with audience if promoted with better vision and surely with a better title.Considering it had small budget,it could have fetch good numbers.(i mean you are taking seven teenagers to different corners,and promoting a bad musical song,and expecting audience to watch your film,it only give the film a c grade look..promos should have been impressive.Beside that use of hindi language is bit too much(specially the dialogues between single parent n her daughter)

watch it for its Great Concept,some one liners,emotions and Jaswinder Bhalla.

Tuesday, 14 May 2013

Lucky Di Unlucky Story



LDUS is punjabi cinema's answer to No Entry,and I guess it says it all about the film.Not going into the details with plot,its about three married men and their single friend,getting in troubles.On paper with just base idea it may look just an ordinary concept,but thanks to great punches and one liners to funny situations,Lucky Di Unlucky Story went on high and high,with only low part of extra importance to songs(same was case with Carry On Jatta).

Full marks to all the four actors gippy,ghuggi,binu and bhalla for portraying their parts with perfection,perfect cast with perfect chemistry.The way their characters are it could have gone wrong,with felling into sleazy characterization,naughty but not dirty.Gippy might be lead,but of course it's other three actors who stands next to him and even surpass him,would be wrong to single out one and praise more than the other.

It was nice to watch sameep kang on screen after long time,his character adds extra strength to the film,Ditto about Karamjit Anmol.Surveen Chawla played her part of a routine heroine perfectly,but of course it's men's show.Other girl called Samiksha did well as well.Jacie Shroff appeared in a thankless cameo,seriously any actor from punjabi reign could have done this role,As its not upto the mark for an actor of his calibre.Roshan Prince did very good job in his small part,considering his previous work,it's his best performance.

As mentioned punjabi cinema's answer to No Entry,but while one may like to skip some parts of No Entry,Lucky Di Unlucky Story is not just one time watch,it's having repeat value,same cant be said about many Hindi comedy films,and credit goes to Sameep Kang,he and his writer(this actor who played Jacie's son) really did very good job.At same time just thinking how Sameep Ji gained so much weight,hopefully he is in good spirits...Parmatma ohna nu Chadhdiyan Kala ch rakhe.




Saturday, 11 May 2013

Anhe Ghode Da Daan


Based on Gurdial Singh's novel,plus three national awards,you expect nothing less from the movie,but what appear on screen is something,killing all your expectations.Our audience is not intelligent enough to understand things,which are not shown on screen,you can't take audience for granted and expect that they will guess things and proceedings on their own.

Film is about rich landlords selling their lands,and it left daily bases poor farm labour in lurch.But no single point was mentioned that what is going on,everything is left for audience to imagine.The very first scene,whole village is in dilemma over land issues,but it made to look like as someone passed away.In the very next scene police took the old man in their jeep,I wonder why,his house is demolished,if its to spread fear among others,well I could guess,I wonder how many will be able to.
Oh than we have daughter in law coming from nowhere to meet his in laws in village,for next fifteen minutes I felt that the guy she is with,might be her husband,its only revealed when he address her as sister.What she came for in all this atmosphere of tension,and leaving soon after for city meeting a random guest and disappeared without providing much to the story.

Next we got to know about riskshaw puller who is son of main Dalit Protagonist,He wander here and there in streets at his rikshaw(since there is strike of rikshawwalas).Long scenes in which characters took too long to take next step,look like as Gurwinder(dir) wanted to teach that how to tie turban,Less words,more Camera Work,it's something not attempted in punjabi films,but one can't praise just because its national award winner film or based on famous novel,coz treatment was not something it should be.Film ends with father being out of work heads for city,while his son is back to village.No Idea where is daughter in law,and no idea where daughter of the family is heading too in late night...


Anhe Ghore Da Daan could have got more attention if it was not left for imagination.Even some of Shyam Banegal's earlier films were left for audience to understand with also some long pause scenes etc,but that was some thirty fourth years back,audience is ready for experimental cinema,but not something made totally on the concept of art,failing to deliver entertainment(even its fine),but no message either.


Since family is shown as Dalit Sikh,how one of lead could be shown as lighting beedi,of course many might be smoking,but why taking such liberty to show it on screen.All actors performed well,camera work is great,and also the backround sound is perfect,it's cinematic experience,but sadly when it come to full fledged script,it failed to deliver.Earlier in past many punjabi Seriels were made on punjabi novels,and were remarkable,but as a film on this subject it just failed.Disappointing it as,but still some scenes with dialogues work very well,that too specially scenes featuring female actors,be it actress(Singh vs kaur fame tayi)'s outburst,or lead character's wife or daughter's dialogues.

Sunday, 5 May 2013

Jatt Te Zameen(1989)

Punjabi Cinema already started going down by late 80s,with only Veerendra trying to uplift it with quality projects,Actors who were being hired from Bollywood,were no more interested in doing punjabi films because of terrorism.Jatt Te Zameen was last directorial project of Veerendra,as he was killed while shooting for the film.Though I was young kid,but still remember the crowd outside Sangeet Cinema(Ludhiana),when It released.Later on when out on Video Cassate,at most of family get togethers,Jatt te Zameen was played mostly.


Jatt te Zameen is about Jatt's relation with its soil and land,as the very first credit song describe(Hundi hai Zameen jind jaan Jatt di).Story moved ahead with land mafia(Yograi,Guggu,Sukhjinder) taking over land of helpless widow Sangeeta Mehta,and Veerendra and Sukhjinder Shera came to her rescue.
Jatt Te Jameen is a cult classic,with being true to its content with major aim of providing entertainment to the audience.Unlike many other punjabi films of 80s Jatt Te Zameen is not regular revenge drama.
In some ways Jatt Te Zameen was an experimental film,with Veerendra just took popular music and utilized it in film,and it became a trend to took songs from popular albums.Film had no major stars except Veerendra and Mehar Mittal.Sukhjinder Shera,Yograj and Guggu Gill etc were all new and raw at that time.Jatt te Zameen was also one of first punjabi action film,which presented its one of male lead as Sardar(before that majority of Actors in Sardar getup were shown as main lead in religios films mainly)Veerendra delivered a good performance,and took care of all dept he was involved with direction,writing and producton in the film.Sukhjinder Shera's performance is not something to rave about,but still its remarkable.I believe Jatt te Jameen is one of Guggu Gill's very first positive character,and he gave an honest performance.Yograj Singh is show stealer,with his one liner jeeta jeeta jeeta,jihne mera lahu peeta becoming very popular,and established him as villain.Actress Manpreet Kaur played lead opposite Veerendra,I m not able to find if she did any film before,as other lead Suman Dutta(punjabi singer) was credited as debut,but Kaur was not.I heard when Veerendra was shot,she was also injured,might be the reason she left films right after that,but she was excellent in her part.Suman Dutta looked beautiful and did well.Sangeeta Mehta's scenes were high point of the film,specially her scenes with Yograj Singh.Mehar Mittal was in his usual form.Jatt te Zameen might be not as popular as Veerendra's other films,but its one of his best..